ਬਦਾਮ ਵਿੱਚ ਕਈ ਪੋਸ਼ਕ ਤੱਤ ਹੁੰਦੇ ਹਨ ਉਹ ਪ੍ਰੋਟੀਨ, ਹੈਲਥੀ ਫੈਟ, ਫਾਈਬਰ, ਵਿਟਾਮਿਨ ਨਾਲ ਭਰਪੂਰ ਹੁੰਦਾ ਹੈ ਬਦਾਮ ਨੂੰ ਵੱਧ ਮਾਤਰਾ ਵਿੱਚ ਖਾਣ ਨਾਲ ਕੁਝ ਨੁਕਸਾਨ ਵੀ ਹੋ ਸਕਦੇ ਹਨ ਵੱਧ ਬਦਾਮ ਖਾਣ ਨਾਲ ਸਰੀਰ ਵਿੱਚ ਆਕਸਾਲੇਟ ਵੱਧ ਜਾਂਦੀ ਹੈ ਆਓ ਜਾਣਦੇ ਹਾਂ ਕਿੰਨੇ ਬਦਾਮ ਖਾਣੇ ਚਾਹੀਦੇ ਹਨ ਰੋਜ਼ ਬਦਾਮ ਭਿਓਂ ਕੇ ਲਗਭਗ 30 ਤੋਂ 50 ਗ੍ਰਾਮ ਬਦਾਮ ਖਾਓ ਰੋਜ਼ ਸਿਰਫ਼ 7 ਤੋਂ 8 ਬਦਾਮ ਖਾਣੇ ਚਾਹੀਦੇ ਹਨ 50 ਗ੍ਰਾਮ ਬਦਾਮ ਵਿੱਚ ਲਗਭਗ 300 ਕੈਲੋਰੀ ਹੁੰਦੀ ਹੈ ਇਸ ਵਿੱਚ 15 ਗ੍ਰਾਮ ਕਾਰਬੋਹਾਈਡ੍ਰੇਟ, 12 ਗ੍ਰਾਮ ਫੈਟ ਅਤੇ 6 ਗ੍ਰਾਮ ਪ੍ਰੋਟੀਨ ਪਾਇਆ ਜਾਂਦਾ ਹੈ ਬਦਾਮ ਵਿੱਚ ਵਿਟਾਮਿਨ ਈ, ਬੀ6, ਥਾਇਮਿਨ, ਰਾਈਬੋਫਲੇਵਿਨ ਆਦਿ ਪਾਏ ਜਾਂਦੇ ਹਨ