ਖਾਣੇ ਦੇ ਕੁਝ ਕਾਮਬੀਨੇਸ਼ਨ ਸਿਹਤ ਲਈ ਨੁਕਸਾਨਦਾਇਕ ਹੋ ਸਕਦੇ ਹਨ ਜਿਨ੍ਹਾਂ ਵਿਚੋਂ ਇੱਕ ਨਾਨਵੇਜ ਨਾਲ ਦੁੱਧ ਪੀਣਾ ਵੀ ਹੈ ਦੁੱਧ ਅਤੇ ਨੋਨਵੇਜ ਦੋਵੇਂ ਹੀ ਐਕਸ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ ਜਿਸ ਵਿੱਚ ਕੈਸੀਨ ਨਾਮ ਦਾ ਪ੍ਰੋਟੀਨ ਹੁੰਦਾ ਹੈ ਅਜਿਹੇ ਵਿੱਚ ਦੋਵਾਂ ਨੂੰ ਇਕੱਠਿਆਂ ਖਾਣਾ ਨੁਕਸਾਨਦਾਇਕ ਹੋ ਸਕਦਾ ਹੈ ਨਾਨਵੇਜ ਖਾਣ ਤੋਂ ਬਾਅਦ ਦੁੱਧ ਪੀਣ ਨਾਲ ਹੋ ਸਕਦੀਆਂ ਇਹ ਪਰੇਸ਼ਾਨੀਆਂ ਪਾਚਨ ਤੰਤਰ ‘ਤੇ ਬੂਰਾ ਅਸਰ ਪੈਂਦਾ ਹੈ ਜਿਸ ਕਰਕੇ ਪੇਟ ਦਰਦ, ਐਸੀਡਿਟੀ ਅਤੇ ਕਬਜ਼ ਵਰਗੀ ਸਮੱਸਿਆ ਹੁੰਦੀ ਹੈ ਇਸ ਦੇ ਨਾਲ ਹੀ ਉਲਟੀ ਵੀ ਹੋ ਸਕਦੀ ਹੈ ਪੇਟ ਅਤੇ ਮੂੰਹ ਵਿੱਚ ਛਾਲੇ ਵੀ ਹੋ ਸਕਦੇ ਹਨ