ਨੀਂਦ ਦੀ ਕਮੀ ਗੁੱਸਾ ਵਧਾਉਣ ਦਾ ਕੰਮ ਕਰਦੀ ਹੈ ਇਸ ਨਾਲ ਰਿਸ਼ਤੇ ‘ਤੇ ਅਸਰ ਪੈਂਦਾ ਹੈ ਇਸ ਨਾਲ ਮੂਡ ਨੈਗੇਟਿਵ ਜ਼ਿਆਦਾ ਹੁੰਦਾ ਹੈ ਜਿਨ੍ਹਾਂ ਦੀ ਨੀਂਦ ਪੂਰੀ ਹੁੰਦੀ ਹੈ ਉਹ ਸਵੇਰੇ ਫ੍ਰੈਸ਼ ਫੀਲ ਕਰਦੇ ਹਨ ਉਨ੍ਹਾਂ ਦਾ ਰਿਲੇਸ਼ਨਸ਼ਿਪ ਕਾਫੀ ਰੋਮਾਂਟਿਕ ਰਹਿੰਦਾ ਹੈ ਨੀਂਦ ਪੂਰੀ ਨਹੀਂ ਹੁੰਦੀ ਤਾਂ ਨੈਗੇਟਿਵ ਫੀਲਿੰਗ ਆਉਂਦੀ ਹੈ ਜਿਸ ਕਰਕੇ ਬੋਲਣ ਦੇ ਤਰੀਕੇ ‘ਤੇ ਵੀ ਅਸਰ ਪੈਂਦਾ ਹੈ ਇਸ ਕਰਕੇ ਤਣਾਅ ਵੱਧ ਹੁੰਦਾ ਹੈ ਆਪਣਾ ਖਿਆਲ ਰੱਖੋ ਅਤੇ ਚੰਗੀ ਡਾਈਟ ਲਓ