ਭੱਜਦੌੜ ਭਰੀ ਜ਼ਿੰਦਗੀ ਵਿੱਚ ਲਾਈਫਸਟਾਈਲ ਵਿੱਚ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਚੰਗਾ ਖਾਣ-ਪੀਣ ਸਿਹਤ ਨੂੰ ਸਹੀ ਰੱਖਦਾ ਹੈ ਇਸ ਲਈ ਤੁਹਾਡੇ ਲਈ ਵਧੀਆ ਆਪਸ਼ਨ ਖਜੂਰ ਅਤੇ ਦੁੱਧ ਹੈ ਇਨ੍ਹਾਂ ਦੋਵਾਂ ਚੀਜ਼ਾਂ ਨੂੰ ਇਕੱਠਿਆਂ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਹੋਣਗੇ ਖਜੂਰ ਵਿੱਚ ਫਾਈਬਰ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਵਿਟਾਮਿਨ ਪਾਇਆ ਜਾਂਦਾ ਹੈ ਆਓ ਤੁਹਾਨੂੰ ਦੋਵਾਂ ਚੀਜ਼ਾਂ ਨੂੰ ਇਕੱਠੇ ਖਾਣ ਦਾ ਤਰੀਕਾ ਦੱਸਦੇ ਹਾਂ ਦੁੱਧ ਵਿੱਚ 4-5 ਖਜੂਰ ਪਾ ਕੇ ਓਬਾਲ ਲਓ ਇਸ ਦੁੱਧ ਨੂੰ ਤੁਸੀਂ ਸਵੇਰੇ ਨਾਸ਼ਤੇ ਵਿੱਚ ਪੀ ਸਕਦੇ ਹੋ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਇਸ ਦੁੱਧ ਦਾ ਸੇਵਨ ਕਰ ਸਕਦੇ ਹੋ ਇਸ ਦੁੱਧ ਨੂੰ ਠੰਡਾ ਅਤੇ ਗਰਮ ਦੋਵਾਂ ਤਰੀਕਿਆਂ ਨਾਲ ਪੀ ਸਕਦੇ ਹੋ