ਅੱਜਕੱਲ੍ਹ ਨੌਜਵਾਨਾਂ ਵਿੱਚ ਕਾਫੀ ਤਣਾਅ ਦੇਖਣ ਨੂੰ ਮਿਲ ਰਿਹਾ ਹੈ ਤਣਾਅ ਦੇ ਕਰਕੇ ਸਿਹਤ ‘ਤੇ ਬਹੁਤ ਬੂਰਾ ਅਸਰ ਪੈਂਦਾ ਹੈ ਤਣਾਅ ਕਰਕੇ ਸਿਰਦਰਦ ਦੀ ਸਮੱਸਿਆ ਬਹੁਤ ਆਮ ਹੈ ਤਣਾਅ ਕਰਕੇ ਦਿਲ ਦੀ ਬਿਮਾਰੀ ਦਾ ਖਤਰਾ ਵੱਧ ਜਾਂਦਾ ਹੈ ਹੇਅਰ ਫਾਲ ਵੱਧ ਜਾਂਦਾ ਹੈ ਐਂਗਜ਼ਾਈਟੀ ਦਾ ਖਤਰਾ ਵੱਧ ਜਾਂਦਾ ਹੈ ਇਸ ਤੋਂ ਇਲਾਵਾ ਭਾਰ ‘ਤੇ ਵੀ ਅਸਰ ਪੈਣ ਲੱਗ ਜਾਂਦਾ ਹੈ ਤਣਾਅ ਵਿੱਚ ਰਹਿਣ ਵਾਲੇ ਵਿਅਕਤੀ ਨੂੰ ਹਮੇਸ਼ਾ ਨੈਗੇਟਿਵ ਵਿਚਾਰ ਆਉਂਦੇ ਹਨ ਇਸ ਦੇ ਨਾਲ ਸਰੀਰ ਵੀ ਸੁਸਤ ਰਹਿੰਦਾ ਹੈ ਛੋਟੀ-ਛੋਟੀ ਗੱਲਾਂ ‘ਤੇ ਗੁੱਸਾ ਆਉਂਦਾ ਹੈ