ਭਾਰਤੀ ਰਸੋਈ ਵਿੱਚ ਹਿੰਗ ਦੀ ਬਹੁਤ ਸਪੈਸ਼ਲ ਜਗ੍ਹਾ ਹੈ ਹਿੰਗ ਸਬਜ਼ੀ ਵਿੱਚ ਪੈ ਜਾਵੇ ਤਾਂ ਸੁਆਦ ਦੁੱਗਣਾ ਹੋ ਜਾਂਦਾ ਹੈ ਇਸ ਵਿੱਚ ਪ੍ਰਚੂਰ ਮਾਤਰਾ ਵਿੱਚ ਕਾਰਬੋਹਾਈਡ੍ਰੇਟ ਅਤੇ ਫਾਈਬਰ ਹੁੰਦਾ ਹੈ ਹਿੰਗ ਤੁਹਾਨੂੰ ਕਈ ਬਿਮਾਰੀਆਂ ਤੋਂ ਦੂਰ ਰੱਖਦੀ ਹੈ ਜਾਣੋ ਹਿੰਗ ਤੋਂ ਹੋਣ ਵਾਲੇ ਫਾਇਦੇ ਅਤੇ ਨੁਕਸਾਨ ਦੇ ਬਾਰੇ ਹਿੰਗ ਨਾਲ ਪਾਚਨ ਤੰਤਰ ਸਹੀ ਰਹਿੰਦਾ ਹੈ ਹਿੰਗ ਦਾ ਪਾਣੀ ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ ਭਾਰ ਘੱਟ ਕਰਨ ਵਿੱਚ ਹਿੰਗ ਦਾ ਪਾਣੀ ਮਦਦ ਕਰਦਾ ਹੈ ਪੀਰੀਅਡਸ ਦੇ ਦਰਦ ਵਿੱਚ ਵੀ ਹਿੰਗ ਦਾ ਪਾਣੀ ਮਦਦਗਾਰ ਹੁੰਦਾ ਹੈ ਵਾਇਰਲ ਇਨਫੈਕਸ਼ਨ ਨੂੰ ਰੋਕਣ ਵਿੱਚ ਹਿੰਗ ਮਦਦਗਾਰ ਹੈ