ਮੂਲੀ ਦੇ ਛਿਲਕਿਆਂ ਨੂੰ ਬੇਕਾਰ ਨਾ ਸਮਝੋ ਕਈ ਲੋਕ ਮੂਲੀ ਦੇ ਛਿਲਕਿਆਂ ਨੂੰ ਛਿਲ ਦਿੰਦੇ ਹਨ ਤਾਂ ਉੱਥੇ ਹੀ ਕੁਝ ਲੋਕ ਮੂਲੀ ਨੂੰ ਛਿਲਕਿਆਂ ਸਮੇਤ ਖਾਣਾ ਪਸੰਦ ਕਰਦੇ ਹਨ ਪਰ ਕੀ ਮੂਲੀ ਦੇ ਛਿਲਕੇ ਖਾਣਾ ਸਹੀ ਜਾਂ ਗਲਤ? ਤੁਸੀਂ ਦੋਵੇਂ ਤਰੀਕਿਆਂ ਨਾਲ ਮੂਲੀ ਖਾ ਸਕਦੇ ਹੋ ਮੂਲੀ ਨੂੰ ਸਾਫ ਕਰਨ ਦਾ ਇੱਕ ਆਸਾਨ ਤਰੀਕਾ ਹੈ ਮੂਲੀ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਰਗੜ ਕੇ ਧੋਵੋ ਇਦਾਂ ਕਰਨ ਨਾਲ ਉਸ ‘ਤੇ ਜੰਮੀ ਧੁੱਲ-ਮਿੱਟੀ ਸਾਫ ਹੋ ਜਾਂਦੀ ਹੈ ਤਾਂ ਤੁਸੀਂ ਮੂਲੀ ਨੂੰ ਛਿਲਕਿਆਂ ਦੇ ਨਾਲ ਖਾ ਸਕਦੇ ਹੋ