ਮਿਠਾਈਆਂ ਆਦਿ ਬਣਾਉਣ ਵਿੱਚ ਕਿਸ਼ਮਿਸ਼ ਦੀ ਵਰਤੋਂ ਕੀਤੀ ਜਾਂਦੀ ਹੈ ਕਿਸ਼ਮਿਸ਼ ਵਿੱਚ ਆਇਰਨ, ਪ੍ਰੋਟੀਨ ਅਤੇ ਫਾਈਬਰ ਪਾਇਆ ਜਾਂਦਾ ਹੈ ਇਸ ਨੂੰ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ ਕੀ ਸ਼ੂਗਰ ਦੇ ਮਰੀਜ਼ ਵੀ ਕਿਸ਼ਮਿਸ਼ ਖਾ ਸਕਦੇ ਹਨ? ਅੰਗੂਰ ਅਤੇ ਕਿਸ਼ਮਿਸ਼ ਵਿੱਚ ਕਾਰਬੋਹਾਈਡ੍ਰੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਕਿਸ਼ਮਿਸ਼ ਵਿੱਚ ਚੀਨੀ ਦੀ ਮਾਤਰਾ ਵੱਧ ਹੁੰਦੀ ਹੈ ਮਿੱਠਾ ਹੋਣ ਕਰਕੇ ਬਲੱਡ ਸ਼ੂਗਰ ਲੈਵਲ ਵੱਧ ਸਕਦਾ ਹੈ ਅਜਿਹੇ ਵਿੱਚ ਸ਼ੂਗਰ ਦੇ ਮਰੀਜ਼ਾਂ ਨੂੰ ਕਿਸ਼ਮਿਸ਼ ਖਾਣੀ ਚਾਹੀਦੀ ਹੈ ਸ਼ੂਗਰ ਦੇ ਮਰੀਜ਼ ਕਿਸ਼ਮਿਸ਼ ਖਾਣਾ ਚਾਹੁੰਦੇ ਹਨ ਤਾਂ ਕਦੇ-ਕਦੇ ਖਾ ਸਕਦੇ ਹਨ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਕਿਸ਼ਮਿਸ਼ ਰਾਤ ਨੂੰ ਪਾਣੀ ਵਿੱਚ ਭਿਓਂ ਕੇ ਰੱਖੋ ਅਤੇ ਫਿਰ ਖਾਓ