ਸਰਦੀਆਂ 'ਚ ਅੰਡੇ ਦੀ ਮੰਗ ਕਾਫੀ ਵੱਧ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਬਾਜ਼ਾਰ 'ਚ ਨਕਲੀ ਅੰਡੇ ਵੀ ਆ ਗਏ ਹਨ, ਜੋ ਸਿਹਤ ਲਈ ਖਤਰਨਾਕ ਹਨ। ਇਨ੍ਹਾਂ ਨਕਲੀ ਅੰਡੇ ਦੀ ਪਛਾਣ ਇਨ੍ਹਾਂ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ।