ਇਹ ਅਕਸਰ ਮੰਨਿਆ ਜਾਂਦਾ ਹੈ ਕਿ ਘੱਟ ਮਾਤਰਾ ਦੇ ਵਿੱਚ ਵਾਈਨ ਪੀਣਾ ਤੁਹਾਡੇ ਦਿਲ ਲਈ ਚੰਗੀ ਹੋ ਸਕਦੀ ਹੈ। ਕਿਹੜੀ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੈ, ਵ੍ਹਾਈਟ ਜਾਂ ਰੈੱਡ ਵਾਈਨ?