ਸਾਡੇ ਸਰੀਰ ਨੂੰ ਵਿਟਾਮਿਨ ਡੀ ਦੀ ਲੋੜ ਹੁੰਦੀ ਹੈ ਇਹ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ ਇਸ ਵਿਟਾਮਿਨ ਦੀ ਕਮੀ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਵਿਟਾਮਿਨ ਡੀ ਦੀ ਕਮੀ ਨੂੰ ਪੂਰਾ ਕਰਨ ਲਈ ਖਾਓ ਇਹ ਫਲ ਓਟਮੀਲ ਅਤੇ ਸੀਰੀਅਲਸ ਦਾ ਸੇਵਨ ਕਰੇ ਅੰਡੇ ਵਿੱਚ ਵਿਟਾਮਿਨ ਡੀ ਪਾਇਆ ਜਾਂਦਾ ਹੈ ਦੁੱਧ ਅਤੇ ਦੁੱਧ ਨਾਲ ਬਣੀਆਂ ਇਹ ਚੀਜ਼ਾਂ ਖਾਓ ਪਪੀਤੇ ਵਿੱਚ ਵੀ ਇਸ ਵਿਟਾਮਿਨ ਦੀ ਚੰਗੀ ਮਾਤਰਾ ਹੁੰਦੀ ਹੈ ਕੇਲਾ ਵੀ ਵਿਟਾਮਿਨ-ਡੀ ਦਾ ਚੰਗਾ ਸੋਰਸ ਹੈ ਸੰਤਰਿਆਂ ਦਾ ਸੇਵਨ ਕਰੋ