ਕੋਵਿਡ ਤੋਂ ਬਾਅਦ ਵਰਕ ਫਰੋਮ ਹੋਮ ਹੋਣਾ ਆਮ ਗੱਲ ਹੈ ਲੋਕ ਘਰ ਵਿੱਚ ਬੈੱਡ ‘ਤੇ ਬੈਠ ਕੇ ਦਫਤਰ ਦਾ ਕੰਮ ਕਰਦੇ ਹਨ ਪਰ ਕਾਫੀ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ ਲੈਪਟਾਪ ‘ ਤੇ ਕੰਮ ਕਰਨ ਕਰਕੇ ਗਰਦਨ ਨੂੰ ਝੁਕਾ ਕੇ ਰੱਖਣਾ ਪੈਂਦਾ ਹੈ ਇਸ ਕਰਕੇ ਲੋਕਾਂ ਦੀ ਕਮਰ ਅਤੇ ਗਰਦਨ ਵਿੱਚ ਦਰਦ ਦੀ ਸਮੱਸਿਆ ਹੋ ਸਕਦੀ ਹੈ ਕਮਫਰਟ ਜੋਨ ਕਰਕੇ ਤੁਹਾਡੀ ਸਿਹਤ ‘ਤੇ ਬੂਰਾ ਅਸਰ ਪੈ ਸਕਦਾ ਕਹਿੰਦੇ ਹਨ ਕਿ ਬੈੱਡ ‘ਤੇ ਕੰਮ ਕਰਨ ਕਰਕੇ ਐਨਰਜੀ ਲੋਅ ਹੁੰਦੀ ਹੈ ਕੰਮ ਦਾ ਪ੍ਰੈਸ਼ਰ ਹੋਣ ਕਰਕੇ ਲੋਕ ਖਾਣਾ ਖਾ ਕੇ ਘੰਟਿਆਂ ਤੱਕ ਬੈੱਡ ‘ਤੇ ਬੈਠੇ ਰਹਿੰਦੇ ਹਨ ਇਸ ਕਰਕੇ ਪੇਟ ਵਧਣ ਦੀ ਸਮੱਸਿਆ ਹੋ ਸਕਦੀ ਹੈ ਬੈੱਡ ‘ਤੇ ਕੰਮ ਕਰਨ ਕਰਕੇ ਇਲੈਕਟ੍ਰਾਨਿਕ ਡਿਵਾਈਸ ਨੂੰ ਵੀ ਨੁਕਸਾਨ ਹੁੰਦਾ ਹੈ