ਨਿਊਟ੍ਰਿਸ਼ਨ ਨਾਲ ਭਰਪੂਰ ਅੰਡਿਆਂ ਦੇ ਵੀ ਕਈ ਨੁਕਸਾਨ ਹਨ



ਅੰਡਿਆਂ ਨਾਲ ਤੁਹਾਡਾ ਕੋਲੈਸਟ੍ਰੋਲ ਲੈਵਲ ਵਿਗੜ ਸਕਦਾ ਹੈ



ਹਾਈ ਕੋਲੈਸਟ੍ਰੋਲ ਨਾਲ ਹਾਰਟ ਅਟੈਕ ਦਾ ਖਤਰਾ ਵੱਧ ਸਕਦਾ ਹੈ



ਅਨਹੈਲਥੀ ਕੋਲੈਸਟ੍ਰੋਲ ਨਾਲ ਐਲਡੀਐਲ ਵਧਦਾ ਹੈ



ਜਿਸ ਨਾਲ ਹਾਰਟ ਸਟ੍ਰੋਕ ਦਾ ਖਤਰਾ ਬਣਿਆ ਰਹਿੰਦਾ ਹੈ



ਡਾਇਰੀਆ ਦਾ ਖਤਰਾ



ਹਾਈ ਬਲੱਡ ਪ੍ਰੈਸ਼ਰ



ਐਲਰਜੀ



ਡਾਈਬਟੀਜ਼




ਕਿਡਨੀ ਦੀ ਸਮੱਸਿਆ ਵਾਲਿਆਂ ਨੂੰ ਅੰਡਿਆਂ ਦਾ ਘੱਟ ਸੇਵਨ ਕਰਨਾ ਚਾਹੀਦਾ ਹੈ