ਅੱਜ ਕੱਲ੍ਹ ਹਰ ਕੋਈ ਰੀਲਸ ਦੇਖਣਾ ਪਸੰਦ ਕਰਦਾ ਹੈ ਇੰਸਟਾਗ੍ਰਾਮ ‘ਤੇ ਜਿੰਨੇ ਮਰਜ਼ੀ ਫੋਲੋਅਰਸ ਹੋਣ ‘ਤੇ ਵੀ ਕਈ ਯੂਜ਼ਰਸ ਨੂੰ ਪੈਸਾ ਨਹੀਂ ਮਿਲਦਾ ਸੀ ਇਸ ਵਿੱਚ ਹਾਲੇ ਤੱਕ ਕੋਈ ਮੋਨੇਟਾਈਜੇਸ਼ਨ ਦਾ ਆਪਸ਼ਨ ਨਹੀਂ ਆਇਆ ਸੀ ਅੱਜ ਕੱਲ੍ਹ ਲੋਕਾਂ ਨੂੰ ਆਪਣੇ ਕੰਟੈਂਟ ਨੂੰ ਮੋਨੇਟਾਈਜ਼ ਕਰਨ ਦਾ ਆਪਸ਼ਨ ਮਿਲ ਗਿਆ ਹੈ ਇਸ ਵਿੱਚ ਹੁਣ ਰੀਲਸ ਬੋਨਸ ਦਾ ਆਪਸ਼ਨ ਆ ਗਿਆ ਹੈ ਜਿਸ ਤਹਿਤ ਕਈ ਯੂਜ਼ਰਸ ਨੂੰ ਪੈਸਾ ਮਿਲ ਸਕਦਾ ਹੈ ਇਸ ਦੇ ਲਈ ਰੀਲਸ ‘ਤੇ ਚੰਗੇ ਵਿਊਜ਼ ਅਤੇ ਕੰਟੈਂਟ ਓਰੀਜਨਲ ਚਾਹੀਦਾ ਹੈ ਇਸ ਦੇ ਨਾਲ ਹੀ ਅਕਾਊਂਟ ਪ੍ਰੋਫੈਸ਼ਨਲ ਜਾਂ ਕ੍ਰਿਏਟਰ ਅਕਾਊਂਟ ਹੋਣਾ ਚਾਹੀਦਾ ਹੈ ਇਸ ਦੇ ਨਾਲ ਹੀ ਤੁਸੀਂ ਐਡਸ ਰਾਹੀਂ ਵੀ ਪੈਸਾ ਕਮਾ ਸਕਦੇ ਹੋ ਕੰਟੈਂਟ ਦੇਖਣ ਵੇਲੇ ਐਡਸ ਦੇਖਣ ਨੂੰ ਮਿਲਦੇ ਹਨ, ਜਿਸ ਰਾਹੀਂ ਕਮਾਈ ਹੁੰਦੀ ਹੈ