ਫੌਜ ‘ਚ ਕੁੱਤੇ ਕਿਸੇ ਫੌਜੀ ਦੀ ਤਰ੍ਹਾਂ ਕੰਮ ਕਰਦੇ ਹਨ



ਜਦੋਂ ਤੱਕ ਇਹ ਕੰਮ ਦੇ ਹੁੰਦੇ ਹਨ, ਉਦੋਂ ਤੱਕ ਇਨ੍ਹਾਂ ਨੂੰ ਜਿਉਂਦਾ ਰੱਖਿਆ ਜਾਂਦਾ ਹੈ



ਰਿਟਾਇਰਮੈਂਟ ਤੋਂ ਬਾਅਦ ਇਨ੍ਹਾਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਜਾਂਦਾ ਹੈ



ਇਹ ਰੀਤ ਅੰਗਰੇਜ਼ਾਂ ਦੇ ਵੇਲੇ ਤੋਂ ਚੱਲੀ ਆ ਰਹੀ ਹੈ



ਜਦੋਂ ਵੀ ਕੋਈ ਕੁੱਤਾ ਇੱਕ ਮਹੀਨੇ ਤੋਂ ਵੱਧ ਬਿਮਾਰ ਰਹਿੰਦਾ ਹੈ, ਤਾਂ ਉਸ ਨੂੰ ਮਾਰ ਦਿੱਤਾ ਜਾਂਦਾ ਹੈ



ਇਸ ਤੋਂ ਪਹਿਲਾਂ ਉਸ ਨੂੰ ਪੂਰੇ ਸਨਮਾਨ ਨਾਲ ਵਿਦਾਈ ਦਿੱਤੀ ਜਾਂਦੀ ਹੈ



ਇਨ੍ਹਾਂ ਨੂੰ ਮਾਰਨ ਦੇ ਦੋ ਮੁੱਖ ਕਾਰਨ ਹੁੰਦੇ ਹਨ



ਉਨ੍ਹਾਂ ਨੂੰ ਆਰਮੀ ਦੇ ਬੇਸ ਲੋਕੇਸ਼ਨਸ ਦੀ ਪੂਰੀ ਜਾਣਕਾਰੀ ਹੁੰਦੀ ਹੈ



ਇਸ ਦੇ ਨਾਲ ਹੀ ਉਨ੍ਹਾਂ ਨੂੰ ਸੀਕਰੇਟ ਜਾਣਕਾਰੀਆਂ ਵੀ ਹੁੰਦੀ ਹੈ



ਅਜਿਹੇ ਵਿੱਚ ਉਨ੍ਹਾਂ ਨੂੰ ਕਿਸੇ ਨੂੰ ਸੌਂਪਣ ਨਾਲ ਸਿਕਿਊਰਿਟੀ ਦਾ ਖਤਰਾ ਹੁੰਦਾ ਹੈ