ਤੁਸੀਂ ਦੇਖਿਆ ਹੋਵੇਗਾ ਕਿ ਤੁਹਾਨੂੰ ਠੰਡ ਵਿੱਚ ਪਾਣੀ ਪੀਣਾ ਪਸੰਦ ਨਹੀਂ ਹੁੰਦਾ। ਬਹੁਤ ਸਾਰੇ ਲੋਕ ਸਰਦੀਆਂ ਦੇ ਵਿੱਚ ਘੱਟ ਪਾਣੀ ਪੀਂਦੇ ਹਨ। ਜਿਸ ਕਾਰਨ ਸਰੀਰ 'ਤੇ ਕਈ ਤਰ੍ਹਾਂ ਦੇ ਸਾਈਡ ਇਫੈਕਟ ਦਿਖਾਈ ਦੇਣ ਲੱਗਦੇ ਹਨ।