ਵਾਈਨ ਨੂੰ ਸਭ ਤੋਂ ਲਗਜ਼ਰੀ ਸ਼ਰਾਬ ਮੰਨਿਆ ਜਾਂਦਾ ਹੈ ਇਹ ਵਾਈਨ ਅੰਗੂਰ ਨਾਲ ਬਣਦੀ ਹੈ ਸਭ ਤੋਂ ਵਧੀਆ ਵਾਈਨ ਲਾਲ ਅਤੇ ਕਾਲੇ ਅੰਗੂਰ ਨਾਲ ਬਣਦੀ ਹੈ ਇੱਕ ਬੋਤਲ ਵਾਈਨ ਬਣਾਉਣ ਲਈ ਕਿੰਨੇ ਅੰਗੂਰ ਚਾਹੀਦੇ ਹੁੰਦੇ ਹਨ ਦਰਅਸਲ, ਇਹ ਬੋਤਲ ਦੇ ਸਾਈਜ ‘ਤੇ ਨਿਰਭਰ ਕਰਦਾ ਹੈ 75 ਮਿਲੀਲੀਟਰ ਦੀ ਬੋਤਲ ਵਿੱਚ ਲਗਭਗ 1 ਕਿਲੋ ਅੰਗੂਰ ਦੀ ਲੋੜ ਪੈਂਦੀ ਹੈ ਅੰਗੂਰ ਦੇ ਸਾਈਜ ਅਤੇ ਉਸ ਵਿੱਚ ਭਰੇ ਰਸ ‘ਤੇ ਵੀ ਨਿਰਭਰ ਕਰਦਾ ਹੈ ਵਾਈਨ ਦੀ ਕੀਮਤ ਅੰਗੂਰ ਦੀ ਕੁਆਲਿਟੀ ‘ਤੇ ਨਿਰਭਰ ਕਰਦੀ ਹੈ ਵਾਈਨ ਜਿੰਨੀ ਪੁਰਾਣੀ ਹੁੰਦੀ ਹੈ, ਉਸ ਦੀ ਕੀਮਤ ਉੰਨੀ ਹੀ ਵੱਧ ਹੁੰਦੀ ਹੈ ਹਰੇਕ ਵਾਈਨ ਦੀ ਬੋਤਲ ‘ਤੇ 3 ਕਿਲੋ ਅੰਗੂਰ ਦੀ ਖ਼ਪਤ ਹੁੰਦੀ ਹੈ