ਲੂਣ 'ਤੇ ਹਾਲ ਹੀ ਦੇ ICMR-NCDIR ਅਧਿਐਨ ਨੇ ਹਲਚਲ ਮਚਾ ਦਿੱਤੀ ਹੈ। ਇਸ ਅਧਿਐਨ ਅਨੁਸਾਰ ਭਾਰਤੀ ਲੋਕ ਰੋਜ਼ਾਨਾ ਜੀਵਨ ਵਿੱਚ ਡਬਲਯੂਐਚਓ ਦੁਆਰਾ ਨਿਰਧਾਰਤ ਮਾਪਦੰਡ ਤੋਂ ਵੱਧ ਨਮਕ ਦਾ ਸੇਵਨ ਕਰ ਰਹੇ ਹਨ, ਜੋ ਘਾਤਕ ਹੋ ਸਕਦਾ ਹੈ।