ਮਨੁੱਖ ਨੂੰ ਨੀਂਦ ਪੂਰੀ ਕਰਨੀ ਜ਼ਰੂਰੀ ਹੈ ਨੀਂਦ ਦਾ ਸਾਡੀ ਸਿਹਤ ਅਤੇ ਕੰਮ ਦੋਹਾਂ ਨਾਲ ਡੂੰਘਾ ਰਿਸ਼ਤਾ ਹੈ ਜੇਕਰ ਰਾਤ ਨੂੰ ਚੰਗੀ ਤਰ੍ਹਾਂ ਨੀਂਦ ਨਾ ਆਵੇ ਤਾਂ ਅਗਲਾ ਦਿਨ ਪੂਰਾ ਬੇਕਾਰ ਜਾਂਦਾ ਹੈ ਕਈ ਅਸੀਂ ਦਫ਼ਤਰ ਵਿੱਚ ਕੰਮ ਕਰਦਿਆਂ-ਕਰਦਿਆਂ ਸੌਂ ਜਾਂਦੇ ਹਾਂ ਇਸ ਤੋਂ ਬਚਣ ਲਈ ਇਹ ਤਰੀਕੇ ਅਪਣਾਓ ਤੁਸੀਂ ਹੈਡਫੋਨ ਲਾ ਕੇ ਗਾਣੇ ਸੁਣ ਸਕਦੇ ਹੋ ਬਲੈਕ ਕੌਫੀ ਪੀਣ ਨਾਲ ਨੀਂਦ ਦੂਰ ਹੁੰਦੀ ਹੈ ਤੁਸੀਂ ਕਈਂ ਮੌਸਮੀ ਫਲ ਖਾ ਕੇ ਵੀ ਨੀਂਦ ਦੂਰ ਕਰ ਸਕਦੇ ਹੋ ਥੋੜੀ ਦੇਰ ਲਈ ਵਾਕ ਕਰ ਸਕਦੇ ਹੋ ਜਾਂ ਫਿਰ ਆਪਣੀ ਸੀਟ ਤੋਂ ਉੱਠ ਕੇ ਸਰੀਰ ਨੂੰ ਥੋੜਾ ਜਿਹਾ ਸਟ੍ਰੈਚ ਕਰੋ