ਘਰ 'ਚ ਇੱਕ ਸ਼ਾਂਤ ਥਾਂ ਲੱਭੋ।
ਆਰਾਮਦਾਇਕ ਸੀਟਿੰਗ ਚੁਣੋ।
ਇੱਕ ਸੋਫਟ ਕਲਰ ਸਕੀਮ ਦੀ ਵਰਤੋਂ ਕਰੋ।
ਸਿਮਰਨ ਸੰਦਾਂ ਨੂੰ ਸ਼ਾਮਲ ਕਰੋ।
ਕਮਰਾ ਸਾਫ਼ ਤੇ ਸ਼ਾਂਤ ਹੋਣਾ ਚਾਹੀਦਾ ਹੈ।
ਕੁਝ ਪੌਦਿਆਂ ਨੂੰ ਮੈਡੀਟੇਸ਼ਨ ਵਾਲੇ ਕਮਰੇ 'ਚ ਰੱਖੋ।
ਮੈਡੀਟੇਸ਼ਨ ਕੋਰਨਰ 'ਚ ਹਲਕੀ ਖੂਸ਼ਬੂ ਜ਼ਰੂਰ ਕਾਇਮ ਕਰੋ।
ਆਰਾਮਦਾਇਕ ਸੰਗੀਤ ਨਾਲ ਕਮਰੇ ਨੂੰ ਫਾਈਨਲ ਟੱਚ ਦਿਓ।