ਦੇਸ਼ ਦੇ ਲਗਭਗ ਹਰ ਘਰ ਵਿੱਚ ਹਲਦੀ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਦੀ ਖੇਤੀ ਕਰਨ ਨਾਲ ਕਿਸਾਨਾਂ ਨੂੰ ਚੰਗਾ ਮੁਨਾਫਾ ਹੁੰਦਾ ਹੈ ਆਓ ਜਾਣਦੇ ਹਾਂ ਪੂਰੀ ਜਾਣਕਾਰੀ ਹਲਦੀ ਦੀ ਵਰਤੋਂ ਮਸਾਲੇ, ਦਵਾਈਆਂ ਤੋਂ ਲੈ ਕੇ ਬਿਊਟੀ ਪ੍ਰੋਡਕਟਸ ਵਿੱਚ ਹੁੰਦੀ ਹੈ ਹਲਦੀ ਦੀ ਖੇਤੀ ਕਰਨ ਲਈ ਵੱਧ ਪਾਣੀ ਅਤੇ ਸਿੰਚਾਈ ਦੀ ਲੋੜ ਨਹੀਂ ਹੁੰਦੀ ਹੈ ਇੱਕ ਹੈਕਟੇਅਰ ਹਲਦੀ ਦੀ ਖੇਤੀ ਕਰਨ ਲਈ ਤੁਹਾਨੂੰ 10,000 ਰੁਪਏ ਦੇ ਬੀਜ ਅਤੇ 10,000 ਰੁਪਏ ਦੀ ਖਾਦ ਦੀ ਲੋੜ ਹੁੰਦੀ ਹੈ ਇਸ ਨਾਲ ਤੁਹਾਡਾ ਔਸਤਨ 20-25 ਕੁਇੰਟਲ ਤੱਕ ਹਲਦੀ ਦਾ ਉਤਪਾਦਨ ਕਰ ਸਕਦੇ ਹਨ ਹਲਦੀ ਦੀ ਖੇਤੀ ਕਰਨ ਲਈ ਤੁਹਾਨੂੰ ਚੰਗੀ ਪਾਣੀ ਦੀ ਨਿਕਾਸੀ ਵਾਲੀ ਮਿੱਟੀ ਦੀ ਚ ਣ ਕਰਨੀ ਪੈਂਦੀ ਹੈ ਇਸ ਦੇ ਲਈ ਤੁਹਾਨੂੰ ਜੈਵਿਕ ਖਾਦ ਅਤੇ ਕੀਟਨਾਸ਼ਕਾ ਲੋੜ ਪਵੇਗੀ ਹਲਦੀ ਦੀ ਡਿਮਾਂਡ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਹੁੰਦੀ ਹੈ