ਅੱਧਾ ਚਮਚ ਚੀਨੀ ਜੀਭ 'ਤੇ ਰੱਖੋ ਤੇ ਇਸ ਨੂੰ 5 ਸਕਿੰਟ ਲਈ ਰੱਖੋ

ਹੁਣ ਇਸ ਨੂੰ ਨਿਗਲ ਲਓ। ਅਜਿਹਾ ਕਰਨ ਨਾਲ ਤੁਹਾਡੀ ਹਿਚਕੀ ਬੰਦ ਹੋ ਜਾਵੇਗੀ।

ਵਾਰ-ਵਾਰ ਹਿਚਕੀ ਆਉਣ 'ਤੇ ਅਪਣਾਓ ਇਹ ਟਿਪਸ

ਇਕ ਜਾਂ ਦੋ ਵਾਰ ਆਪਣੀ ਜੀਭ ਨੂੰ ਹੌਲੀ-ਹੌਲੀ ਖਿੱਚੋ

ਇਕ ਪੇਪਰ ਬੈਗ ਨੂੰ ਆਪਣੇ ਮੂੰਹ 'ਤੇ ਰੱਖੋ। ਆਪਣੀ ਨੱਕ ਨੂੰ ਵੀ ਢੱਕ ਲਓ।

ਸਾਹ ਅੰਦਰ ਤੇ ਬਾਹਰ ਕਰਦੇ ਹੋਏ ਪੇਪਰ ਬੈਗ ਨੂੰ ਹੌਲੀ-ਹੌਲੀ ਫੁਲਾਓ।

ਕੁਝ ਦੇਰ ਲਈ ਸਾਹ ਰੋਕ ਕੇ ਰੱਖਣ ਨਾਲ ਵੀ ਹਿਚਕੀ ਬੰਦ ਹੋ ਜਾਵੇਗੀ


30 ਸਕਿੰਟ ਲਈ ਬਰਫ਼ ਦੇ ਪਾਣੀ ਨਾਲ ਗਰਾਰੇ ਕਰੋ



ਸਾਹ ਲੈਣ ਵਿਚਕਾਰ ਬਗੈਰ ਰੁਕੇ ਹੌਲੀ-ਹੌਲੀ ਇੱਕ ਗਲਾਸ ਪਾਣੀ ਪੀਓ।