ਆਪਣੇ ਬੱਚੇ ਦੇ ਸਾਹਮਣੇ ਚੰਗੀਆਂ ਉਦਾਹਰਣਾਂ ਪੇਸ਼ ਕਰੋ।
ਇਹ ਸਮਝੋ ਕੀ ਤੁਹਾਡਾ ਬੱਚਾ ਸਮੋਕਿੰਗ ਵੱਲ ਕਿਉਂ ਆਕਰਸ਼ਿਤ ਹੋ ਰਿਹਾ ਹੈ।
ਉਨ੍ਹਾਂ ਨੂੰ ਸਮੋਕਿੰਗ ਕਰਨ ਤੋਂ ਸਾਫ ਨਾ ਕਰੋ।
ਬੱਚਿਆਂ ਨੂੰ ਇਸ ਦੇ ਨੁਕਸਾਨ ਬਾਰੇ ਦੱਸੋ।
ਹੈਲਥੀ ਲਾਈਫਸਟਾਈਲ ਦਾ ਮਹੱਤਵ ਸਮਝਾਓ।
ਉਨ੍ਹਾਂ ਨੂੰ ਕੇਲਕੁਲੇਟ ਕਰਕੇ ਦੱਸੋ ਕਿ ਇਸ 'ਤੇ ਕਿਵੇਂ ਪੈਸੇ ਬਰਬਾਦ ਹੋਣਗੇ।
ਹਮੇਸ਼ਾ ਪਿਆਰ ਨਾਲ ਸਮਝਾਓ।
ਆਪਣੇ ਬੱਚੇ ਨੂੰ ਸਮਝਣ ਦੀ ਕੋਸ਼ਿਸ਼ ਕਰੋ।
ਉਨ੍ਹਾਂ ਨੂੰ ਗਲਤੀ ਦਾ ਅਹਿਸਾਸ ਕਰਵਾਓ।
ਇਸ ਮੁੱਦੇ ਨੂੰ ਗੰਭੀਰਤਾ ਨਾਲ ਲਓ।