ਕਾਲੀ ਕਿਸ਼ਮਿਸ਼ ਸਿਹਤ ਲਈ ਕਾਫੀ ਫਾਇਦੇਮੰਦ ਹੁੰਦੀ ਹੈ



ਇਸ ਵਿੱਚ ਭਰਪੂਰ ਮਾਤਰਾ ਵਿੱਚ ਆਇਰਨ ਤੇ ਕੈਲਸ਼ੀਅਮ ਹੁੰਦਾ ਹੈ



ਇਸ ਨੂੰ ਭਿਓਂ ਕੇ ਖਾਣ ਨਾਲ ਇਸ ਦਾ ਦੁੱਗਣਾ ਫਾਇਦਾ ਹੋ ਜਾਂਦਾ ਹੈ



ਅਜਿਹਾ ਕਰਨ ਨਾਲ ਇਸ ਵਿੱਚ ਮੌਜੂਦ ਐਂਟੀ ਆਕਸੀਡੈਂਟਸ ਦੀ ਮਾਤਰਾ ਵੱਧ ਜਾਂਦੀ ਹੈ



ਇਹ ਪੇਟ ਵਿੱਚੋਂ ਸਾਰੇ ਟੋਕਸੀਨਸ ਨੂੰ ਬਾਹਰ ਕੱਢਦੀ ਹੈ



ਖੂਨ ਸਾਫ਼ ਕਰਕੇ ਚਿਹਰੇ ‘ਤੇ ਨੈਚੂਰਲ ਗਲੋ ਆਉਂਦਾ ਹੈ



ਇਹ ਸਰੀਰ ਵਿੱਚੋਂ ਤਾਕਤ ਨੂੰ ਘੱਟ ਨਹੀਂ ਹੋਣ ਦਿੰਦੀ



ਇਸ ਨਾਲ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ



ਇਸ ਨਾਲ ਤੁਹਾਡਾ ਪੇਟ ਵੱਧ ਸਮੇਂ ਤੱਕ ਭਰਿਆ ਰਹਿੰਦਾ ਹੈ



ਸਰੀਰ ਵਿਚੋਂ ਖੂਨ ਦੀ ਕਮੀ ਨੂੰ ਵੀ ਦੂਰ ਕਰਦਾ ਹੈ