ਚੌਲਾਂ ਨੂੰ ਚੰਗੀ ਤਰ੍ਹਾਂ ਧੋਵੋ ਅਤੇ ਇਸ ਨੂੰ 20 ਮਿੰਟ ਲਈ ਭਿਓ ਦਿਓ
ਪਾਣ, ਚਾਵਲ, ਨਮਕ ਨੂੰ ਮੱਧਮ ਸੇਕ 'ਤੇ ਇੱਕ ਸਿਟੀ ਲਗਵਾਓ
ਹੁਣ ਗੈਸ ਬੰਦ ਕਰ ਦਿਓ
ਦੂਜੇ ਪਾਸੇ ਮੱਧਮ ਅੱਗ 'ਤੇ ਇੱਕ ਪੈਨ ਵਿਚ ਤੇਲ ਗਰਮ ਕਰੋ
ਦਾਲ ਸੁਨਹਿਰੀ ਹੋਣ 'ਤੇ ਮੂੰਗਫਲੀ ਅਤੇ ਕਰੀ ਪੱਤੇ ਪਾਓ
ਹੁਣ ਇਸ 'ਚ ਪੱਕੇ ਚੌਲ, ਨਮਕ ਅਤੇ ਹਲਦੀ ਪਾ ਕੇ ਚੰਗੀ ਤਰ੍ਹਾਂ ਮਿਲਾਓ
1 ਤੋਂ 2 ਮਿੰਟ ਲਈ ਫਰਾਈ ਕਰੋ, ਫਿਰ ਨਿੰਬੂ ਦਾ ਰਸ ਪਾਓ
ਲੈਮਨ ਰਾਈਸ ਤਿਆਰ ਹਨ, ਗਰਮ-ਗਰਮ ਸਰਵ ਕਰੋ