500 ਗ੍ਰਾਮ ਪਾਸਤਾ ਲਵੋ
1 ਪਿਆਜ, 1 ਗਾਜਰ ਤੇ 1ਸ਼ਿਮਲਾ ਮਿਰਚ ਲਵੋ
4 ਕੱਪ ਪਾਣੀ ਲਵੋ
ਸਭ ਤੋਂ ਪਹਿਲਾ ਪਾਸਤਾ ਲੈ ਕੇ ਪਾਣੀ 'ਚ ਉਬਾਲੋ
ਪਾਸਤਾ ਪੱਕਣ ਤੋਂ ਬਾਅਦ ਪਾਣੀ 'ਚੋਂ ਕੱਢ ਲਵੋ
ਇਕ ਕੜਾਹੀ ਲੈ ਕੇ ਤੇਲ ਪਾਓ, ਜ਼ੀਰਾ ਪਾਊਂਡਰ, ਲਸਨ ਪੇਸਟ ਤੇ ਹਰੀਆਂ ਸਬਜ਼ੀਆਂ ਪਾ ਕੇ ਭੁੰਨ ਲਵੋ
ਇਸ ਤੋਂ ਬਾਅਦ ਗਰਮ ਮਸਾਲਾ, ਲਾਲ ਮਿਰਚ, ਕਾਲੀ ਮਿਰਚ ਤੇ ਚਿਲੀ ਸੌਸ ਪਾਓ