ਜੇਕਰ ਤੁਸੀਂ ਡ੍ਰਿੰਕ ਨਹੀਂ ਲੈਂਦੇ ਹੋ ਤਾਂ ਤੁਸੀਂ ਜੂਸ ਵੀ ਰੱਖ ਸਕਦੇ ਹੋ। ਇਹ ਤੁਹਾਨੂੰ ਰੈਸਟੋਰੈਂਟ ਵਰਗਾ ਅਹਿਸਾਸ ਦੇਵੇਗਾ।
ਸਜਾਵਟ (Decoration)- ਜੇਕਰ ਤੁਸੀਂ ਘਰ 'ਚ ਡਿਨਰ ਦੀ ਯੋਜਨਾ ਬਣਾ ਰਹੇ ਹੋ ਤਾਂ ਸਭ ਤੋਂ ਪਹਿਲਾਂ ਡਾਇਨਿੰਗ ਟੇਬਲ ਨੂੰ ਹਾਰਟ ਸ਼ੇਪ ਦੇ ਲਾਲ ਗੁਬਾਰੇ ਨਾਲ ਸਜਾਓ। ਡਾਇਨਿੰਗ ਟੇਬਲ 'ਤੇ ਲਾਈਟਾਂ ਲਗਾਓ।
ਸੰਗੀਤ (Music) -ਮਿਊਜ਼ਿਕ ਰੌਸ਼ਨੀ ਅਤੇ ਸਜਾਵਟ ਨੂੰ ਹੋਰ ਸੁੰਦਰ ਬਣਾ ਦਿੰਦਾ ਹੈ। ਵੈਲੇਨਟਾਈਨ ਡੇ 'ਤੇ, ਤੁਸੀਂ ਆਪਣੇ ਪਿਆਰ ਦੀ ਪਸੰਦ ਦੇ ਗੀਤ ਚਲਾ ਸਕਦੇ ਹੋ। ਕਈ ਵਾਰ ਉਸ ਨੇ ਤੁਹਾਡੇ ਲਈ ਜੋ ਗੀਤ ਗਾਏ ਹਨ, ਉਨ੍ਹਾਂ ਨੂੰ ਪਲੇਲਿਸਟ ਵਿੱਚ ਪਾ ਕੇ ਤਿਆਰ ਕਰੋ।
ਇਸ ਨਾਲ ਤੁਸੀਂ ਲੱਛਾ ਪਰਾਠਾ , ਪੁਰੀ ਜਾਂ ਰੁਮਾਲੀ ਰੋਟੀ ਬਣਾ ਸਕਦੇ ਹੋ। ਪੁਲਾਓ, ਦਾਲ ਤੜਕਾ ਅਤੇ ਸਲਾਦ-ਪਾਪੜ ਇਕੱਠੇ ਰੱਖੋ।