ਕਾਜੂ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੈ



ਕਾਜੂ ਦਾ ਪੌਦਾ ਤੁਸੀਂ ਘਰ ਵਿੱਚ ਆਸਾਨੀ ਨਾਲ ਲਾ ਸਕਦੇ ਹੋ



ਇੱਥੇ ਜਾਣੋ ਕਾਜੂ ਲਾਉਣ ਦਾ ਸਹੀ ਤਰੀਕਾ



ਇਸ ਨੂੰ ਘਰ ਵਿੱਚ ਉਗਾਉਣ ਲਈ ਹਮੇਸ਼ਾ ਹਾਈਬ੍ਰਿਡ ਪੌਦਿਆਂ ਦੀ ਵਰਤੋਂ ਕਰੋ



ਕਾਜੂ ਦਾ ਪੌਦਾ 20 ਡਿਗਰੀ ਤਾਪਮਾਨ ‘ਤੇ ਲਾਓ



ਇਸ ਦੇ ਪੌਦੇ ਲਈ ਲਾਲ ਮਿੱਟੀ ਦੀ ਵਰਤੋਂ ਕਰੋ



ਕਾਜੂ ਦਾ ਪੌਦਾ ਵੱਡੇ ਗਮਲੇ ਵਿੱਚ ਲਾਓ



ਇਸ ਪੌਦੇ ਵਿੱਚ ਜ਼ਿਆਦਾ ਖਾਦ ਪਾਉਣ ਦੀ ਲੋੜ ਨਹੀਂ ਹੁੰਦੀ



ਕਾਜੂ ਦਾ ਪੌਦਾ ਲਾਉਣ ਦਾ ਸਹੀ ਸਮਾਂ ਜੂਨ ਤੋਂ ਦਸੰਬਰ ਵਿਚਾਲੇ ਹੋਵੇਗਾ



ਇਸ ਨੂੰ ਉਗਾਉਣ ਤੋਂ ਪਹਿਲਾਂ ਕਾਜੂ ਦੇ ਬੀਜ ਨੂੰ ਪਾਣੀ ਵਿੱਚ ਭਿਓਂ ਕੇ ਰੱਖੋ ਅਤੇ ਫਿਰ ਮਿੱਟੀ ਵਿੱਚ ਲਾਓ