ਡ੍ਰਾਈ ਫਰੂਟਸ ਦੀ ਮੰਗ ਪੂਰੀ ਦੁਨੀਆ ਵਿੱਚ ਹਮੇਸ਼ਾ ਰਹਿੰਦੀ ਹੈ ਉੱਥੇ ਹੀ ਬਦਾਮ ਦਾ ਦਰੱਖਤ ਘਰ ਵਿੱਚ ਲਾ ਸਕਦੇ ਹੋ ਘਰ ਤੋਂ ਬਾਹਰ ਜਾਂ ਫਿਰ ਬਗੀਚੇ ਵਿੱਚ ਬਦਾਮ ਦਾ ਦਰੱਖਤ ਆਰਾਮ ਨਾਲ ਲਾਇਆ ਜਾ ਸਕਦਾ ਹੈ ਇਸ ਦੇ ਲਈ ਤੁਹਾਨੂੰ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਹੋਵੇਗਾ ਬਦਾਮ ਦਾ ਦਰੱਖਤ ਲਾਉਣ ਲਈ ਸਭ ਤੋਂ ਤਾਪਮਾਨ ਦਾ ਖਿਆਲ ਰੱਖਣਾ ਹੁੰਦਾ ਹੈ ਦਰੱਖਤ ਦੇ ਕੋਲ ਦਾ ਤਾਪਮਾਨ 30 ਤੋਂ 35 ਡਿਗਰੀ ਸੈਲਸੀਅਲ ਹੋਣਾ ਚਾਹੀਦਾ ਜਿੱਥੇ ਇਸ ਦਰੱਖਤ ਨੂੰ ਲਾਉਣਾ ਹੈ ਉੱਥੇ ਜੋਤ ਲਓ ਪੌਦਾ ਲਾਉਣ ਤੋਂ ਬਾਅਦ ਥੋੜਾ-ਥੋੜਾ ਪਾਣੀ ਵਾਰ-ਵਾਰ ਪਾਓ ਸ਼ੁਰੂਆਤ ਦੇ ਮਹੀਨਿਆਂ ‘ਚ ਇਸ ਦਰੱਖਤ ‘ਤੇ ਸਿੱਧਾ ਧੁੱਪ ਨਾ ਪੈਣ ਦਿਓ ਤਿੰਨ ਤੋਂ ਚਾਰ ਸਾਲ ਬਾਅਦ ਇਹ ਦਰੱਖਤ ਤੁਹਾਨੂੰ ਫਲ ਦੇਣਾ ਸ਼ੁਰੂ ਕਰ ਦੇਵੇਗਾ