ਕੇਸਰ ਲਾਉਣ ਦੀ ਇਸ ਤਕਨੀਕ ਦੀ ਵਰਤੋਂ ਤੁਸੀਂ ਵੀ ਕਰ ਸਕਦੇ ਹੋ



ਇਹ ਇੱਕ ਇਰਾਨੀ ਤਕਨੀਕ ਹੈ ਜੋ ਕਿ ਭਾਰਤ ਵਿੱਚ ਵੀ ਵਧਦੀ ਜਾ ਰਹੀ ਹੈ



ਘਰ ਵਿੱਚ ਕੇਸਰ ਦੀ ਖੇਤੀ ਕਰਨਾ ਬਹੁਤ ਆਸਾਨ ਹੈ



ਇਸ ਦੇ ਲਈ ਤੁਹਾਨੂੰ ਖਾਲੀ ਕਮਰੇ ਦੀ ਲੋੜ ਹੈ



ਸਭ ਤੋਂ ਪਹਿਲਾਂ ਉਸ ਕਮਰੇ ਵਿੱਚ ਏਰੋਪੌਨਿਕ ਤਕਨੀਕ ਦਾ ਢਾਂਚਾ ਤਿਆਰ ਕਰੋ ਅਤੇ ਏਸੀ ਲਾਓ



ਇਸ ਕਮਰੇ ਵਿੱਚ ਦਿਨ ਦਾ ਤਾਪਮਾਨ 17 ਡਿਗਰੀ ਅਤੇ ਰਾਤ ਦਾ ਤਾਪਮਾਨ 10 ਡਿਗਰੀ ਸੈਲਸੀਅਸ ਹੋਣਾ ਚਾਹੀਦਾ ਹੈ



ਚੰਗੇ ਕੇਸਰ ਦੇ ਲਈ ਤੁਹਾਨੂੰ ਚੰਗੇ ਕਿਸਮ ਦੇ ਬੀਜ, ਮਿੱਟੀ ਖਾਦ ਅਤੇ ਪਾਣੀ ਦੀ ਲੋੜ ਹੁੰਦੀ ਹੈ



ਧਿਆਨ ਰੱਖੋ ਕਿ ਕਮਰੇ ਵਿੱਚ ਸੂਰਜ ਦੀ ਸਿੱਧੀ ਰੋਸ਼ਨੀ ਨਾ ਜਾਵੇ, ਇਸ ਨਾਲ ਫਸਲ ਦੀ ਪੈਦਾਵਾਰ ਰੁੱਕ ਜਾਂਦੀ ਹੈ



ਕੇਸਰ ਦੀ ਚੰਗੀ ਪੈਦਾਵਾਰ ਦੇ ਲਈ ਕਮਰੇ ਵਿੱਚ 80 ਤੋਂ 90 ਡਿਗਰੀ ਤੱਕ ਹਿਊਮਿਡਿਟੀ ਵੀ ਬਣਾ ਕੇ ਰੱਖੋ



ਹੁਣ ਮਿੱਟੀ ਵਿੱਚ ਕੇਸਰ ਦੀ ਰੇਡ ਗੋਲਡ ਫਸਲ ਦੇ ਬੀਜਾਂ ਦੀ ਬਿਜਾਈ ਕਰੋ ਅਤੇ ਪੌਦਿਆਂ ਦਾ ਖਿਆਲ ਰੱਖੋ