ਅਸਥਮਾ ਇੱਕ ਖਤਰਨਾਕ ਬਿਮਾਰੀ ਹੈ ਇਸ ਬਿਮਾਰੀ ਵਿੱਚ ਫੇਫੜਿਆਂ ਤੱਕ ਜਾਣ ਵਾਲੀ ਸਾਹ ਨਲੀ ਪਤਲੀ ਹੋਣ ਲੱਗ ਜਾਂਦੀ ਹੈ ਇਸ ਦੇ ਨਾਲ ਹੀ ਗਲੇ ਵਿੱਚ ਬਲਗਮ ਜਮ੍ਹਾ ਹੋਣੀ ਸ਼ੁਰੂ ਹੋ ਜਾਂਦੀ ਹੈ ਇਸ ਦੇ ਨਾਲ ਹੀ ਸਾਹ ਫੁੱਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ ਸਰਦੀਆਂ ਵਿੱਚ ਇਹ ਪਰੇਸ਼ਾਨੀ ਕਾਫੀ ਵੱਧ ਜਾਂਦੀ ਹੈ, ਇਦਾਂ ਕਰੋ ਕੰਟਰੋਲ ਸਰਦੀਆਂ ਵਿੱਚ ਕੋਸ਼ਿਸ਼ ਕਰੋ ਕਿ ਬਹੁਤ ਘੱਟ ਬਾਹਰ ਜਾਓ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ ਅਤੇ ਸੂਪ ਪੀਓ ਆਪਣੇ ਹੱਥਾਂ ਦੀ ਸਾਫ-ਸਫਾਈ ਦਾ ਖਿਆਲ ਰੱਖੋ ਜਦੋਂ ਵੀ ਘਰ ਤੋਂ ਬਾਹਰ ਜਾਂਦੇ ਹੋ ਤਾਂ ਸਾਹ ਲੈਣ ਦੀ ਕੋਸ਼ਿਸ਼ ਕਰੋ ਰਾਤ ਨੂੰ ਹਿਊਮੀਡਿਫਾਇਰ ਦੀ ਵਰਤੋਂ ਕਰੋ ਤਾਂ ਕਿ ਘਰ ਗਰਮ ਰਹੇ