Protect Child During Weather Changes: ਜਨਵਰੀ ਦੇ ਅੰਤ ਤੋਂ ਬਾਅਦ ਜਦੋਂ ਤੋਂ ਫਰਵਰੀ ਦਾ ਮਹੀਨਾ ਚੜ੍ਹਿਆ ਹੈ ਮੌਸਮ ਰੋਜ਼ਾਨਾ ਵਾਂਗ ਹੀ ਕਰਵਟ ਲੈ ਰਿਹਾ ਹੈ। ਰਾਤ ਨੂੰ ਠੰਡ, ਦੁਪਹਿਰ ਨੂੰ ਧੁੱਪ ਅਤੇ ਕਈ ਵਾਰ ਮੀਂਹ ਵੀ ਪੈਂਦਾ ਹੈ।