ਸਹੀ ਤਰੀਕਿਆਂ ਨਾਲ ਧੋਵੋ ਵਾਲ- ਵਾਲਾਂ ਨੂੰ ਸ਼ੈਂਪੂ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ਨਹੀਂ ਤਾਂ ਵਾਲ ਖਰਾਬ ਹੋ ਜਾਣਗੇ।
ਵਾਲਾਂ ਨੂੰ ਧੋਣ ਲਈ ਠੰਡੇ ਅਤੇ ਗਰਮ ਪਾਣੀ ਦੀ ਵਰਤੋਂ ਨਾ ਕਰੋ। ਇਸ ਦੇ ਲਈ ਸਾਧਾਰਨ ਪਾਣੀ ਦੀ ਵਰਤੋਂ ਕਰੋ।
ਵਾਲਾਂ ਵਿੱਚ ਕੰਡੀਸ਼ਨਰ ਲਗਾਓ- ਵਾਲਾਂ 'ਚ ਸ਼ੈਂਪੂ ਲਗਾਉਣ ਤੋਂ ਬਾਅਦ ਕੰਡੀਸ਼ਨਰ ਲਗਾਓ। ਹਫ਼ਤੇ ਵਿੱਚ ਦੋ ਵਾਰ ਵਾਲਾਂ ਨੂੰ ਡੀਪ ਕੰਡੀਸ਼ਨਿੰਗ ਕਰੋ
ਕਦੇ ਵੀ ਸਿਰ ਦੀ ਚਮੜੀ 'ਤੇ ਕੰਡੀਸ਼ਨਰ ਨਾ ਲਗਾਓ, ਨਹੀਂ ਤਾਂ ਤੁਹਾਡੇ ਵਾਲ ਝੜ ਸਕਦੇ ਹਨ।
ਆਪਣੇ ਵਾਲਾਂ ਨੂੰ ਇੰਝ ਸੁਕਾਓ- ਵਾਲਾਂ ਨੂੰ ਧੋਣ ਤੋਂ ਬਾਅਦ ਸੁਕਾਉਣ ਦੀ ਜਰੂਰਤ ਹੁੰਦੀ ਹੈ। ਵਾਲਾਂ ਨੂੰ ਹਮੇਸ਼ਾ ਸੂਤੀ ਤੌਲੀਏ ਨਾਲ ਸੁਕਾਓ।