ਅਦਰਕ ਵਿੱਚ ਐਂਟੀ-ਇਨਫਲੇਮੇਟਰੀ ਅਤੇ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ ਇਸ ਨਾਲ ਸਰੀਰ ਵਿੱਚੋਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ ਅਦਰਕ ਦਾ ਪਾਣੀ ਪੀਣ ਨਾਲ ਮੋਟਾਪਾ ਹੁੰਦਾ ਦੂਰ ਇਸ ਨੂੰ ਬਣਾਉਣਾ ਕਾਫੀ ਸੌਖਾ ਹੈ ਇਸ ਦੇ ਲਈ ਤੁਹਾਨੂੰ ਇੱਕ ਭਾਂਡੇ ਵਿੱਚ ਪਾਣੀ ਉਬਾਲਣਾ ਹੋਵੇਗਾ ਇਸ ਤੋਂ ਬਾਅਦ ਇਸ ਵਿੱਚ ਅਦਰਕ ਦੇ ਪਤਲ-ਪਤਲੇ ਟੁਕੜੇ ਕੱਟ ਕੇ ਪਾ ਲਓ ਹੁਣ ਇਸ ਪਾਣੀ ਨੂੰ 15 ਮਿੰਟ ਤੱਕ ਪਕਾਓ ਅਤੇ ਠੰਡਾ ਹੋਣ ਲਈ ਛੱਡ ਦਿਓ ਇਹ ਪਾਣੀ ਤੁਹਾਨੂੰ ਫੈਟ ਬਰਨਿੰਗ ਵਿੱਚ ਮਦਦ ਕਰੇਗਾ ਇਸ ਪਾਣੀ ਨੂੰ ਪੀਣ ਨਾਲ ਸਰੀਰ ‘ਚੋਂ ਕਾਰਟੀਸੋਲ ਹਾਰਮੋਨ ਦੂਰ ਹੁੰਦਾ ਹੈ ਜਿਸ ਨਾਲ ਪੇਟ, ਥਾਈਸ, ਹਿਪਸ ਅਤੇ ਨੇੜੇ-ਤੇੜੇ ਦਾ ਫੈਟ ਘੱਟ ਹੁੰਦਾ ਹੈ