Chandrayaan 3 Landing final moment: ਉਮੀਦ ਹੀ ਨਹੀਂ ਪੂਰਾ ਵਿਸ਼ਵਾਸ ਹੈ ਕਿ ਅੱਜ ਸ਼ਾਮ ਭਾਰਤ ਚੰਨ 'ਤੇ ਹੋਵੇਗਾ। 140 ਕਰੋੜ ਦੇਸ਼ ਵਾਸੀ ਸ਼ਾਮ 6.04 ਵਜੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਭਾਰਤ ਆਪਣਾ ਵਾਹਨ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਾਰਨ ਜਾ ਰਿਹਾ ਹੈ।