ICC banned transgender cricketers: ਆਈਸੀਸੀ ਵੱਲੋਂ ਟਰਾਂਸਜੈਂਡਰ ਕ੍ਰਿਕਟਰਾਂ 'ਤੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਪਾਬੰਦੀ ਲਗਾਏ ਜਾਣ ਤੋਂ ਬਾਅਦ ਦੁਨੀਆ ਦੀ ਪਹਿਲੀ ਟਰਾਂਸਜੈਂਡਰ ਕ੍ਰਿਕਟਰ ਡੇਨੀਏਲ ਮੈਕਗਹੇ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।