ਬਹੁਤ ਸਾਰੇ ਲੋਕ ਗਰਮੀ ਹੋਵੇ ਜਾਂ ਸਰਦੀ, ਕੋਲਡ ਡਰਿੰਕ ਪੀਣ ਤੋਂ ਪ੍ਰਹੇਜ਼ ਨਹੀਂ ਕਰਦੇ। ਆਓ ਜਾਣਦੇ ਹਾਂ ਕਿ ਨਿਯਮਿਤ ਤੌਰ 'ਤੇ ਸੋਡਾ ਪੀਣ ਨਾਲ ਤੁਹਾਡੇ ਸਰੀਰ 'ਤੇ ਅਸਰ ਪੈ ਸਕਦਾ ਹੈ।