ਯੋਗਾ ਤੇ ਮੈਡੀਟੇਸ਼ਨ ਦੀ ਪ੍ਰੈਕਟਿਸ ਕਰੋ।
ਘੜੀ ਵੱਲ ਨਾ ਦੇਖੋ।
ਰੋਜ਼ਾਨਾ ਇੱਕੋ ਸਮੇਂ ਸੌਣ ਦਾ ਸ਼ੈਡਿਊਲ ਬਣਾਓ।
ਰਿਲੇਕਸਿੰਗ ਮਿਊਜ਼ਿਕ ਸੁਣੋ।
ਦਿਨ ਦੇ ਸਮੇਂ ਐਕਸਰਸਾਈਜ਼ ਕਰੋ।
ਰਾਤ ਨੂੰ ਚਾਹ ਜਾਂ ਕੌਫੀ ਦਾ ਸੇਵਨ ਨਾ ਕਰੋ।
ਸੌਂਣ ਤੋਂ ਪਹਿਲਾਂ ਕੋਈ ਚੰਗੀ ਜਹੀ ਕਿਤਾਬ ਪੜ੍ਹੋ।
ਕੰਪਿਊਟਰ, ਮੋਬਾਈਲ ਤੇ ਟੀਵੀ ਤੋਂ ਸੌਣ ਓਂ ਅੱਧਾ ਘੰਟਾ ਪਹਿਲਾਂ ਹੀ ਦੂਰੀ ਬਣਾ ਲਵੋ।
ਸੌਣ ਸਮੇਂ ਕਮਰੇ 'ਚ ਰੋਸ਼ਨੀ ਨਾ ਹੋਵੇ।
ਸੌਣ ਸਮੇਂ ਕਿਸੇ ਵੀ ਤਰ੍ਹਾਂ ਦਾ ਫਿਕਰ ਨਾ ਕਰੋ।