ਰੋਜ਼ਾਨਾ ਦੋ ਵਾਰ ਬਰੱਸ਼ ਕਰੋ।
ਰੁਟੀਨ ਚੈੱਕਅਪ ਕਰਾਉਂਦੇ ਰਹੋ।
ਸਿਗਰਟ ਨਾ ਪੀਓ।
ਮਾਊਥਵਾਸ਼ ਦਾ ਇਸਤੇਮਾਲ ਕਰੋ।
ਮਿੱਠਾ ਘੱਟ ਖਾਓ।
ਪਾਣੀ ਜ਼ਿਆਦਾ ਪੀਓ।
ਫਟਕੜੀ ਦੇ ਪਾਣੀ ਨਾਲ ਕੁਰਲੀ ਕਰਨਾ ਦੰਦਾਂਲਈ ਲਾਭਦਾਇਕ ਹੁੰਦਾ ਹੈ।
ਰੋਜ਼ਾਨਾ ਦੰਦਾਂ 'ਤੇ ਸ਼ਹਿਦ ਮਲ ਕੇ ਤਾਜ਼ੇ ਪਾਣੀ ਨਾਲ ਕੁਰਲੀ ਕਰੋ।
ਦਾਤਣ ਕਰਨਾ ਵੀ ਦੰਦਾਂ ਨੂੰ ਮਜਬੂਤ ਬਣਾਉਂਦਾ ਹੈ।
ਬਹੁਤ ਹੀ ਗਰਮ ਤੇ ਬਹੁਤ ਹੀ ਠੰਡਾ ਖਾਣਾ ਨਾ ਖਾਓ।