ਦੁੱਧ ਡਾਈਟ ਦਾ ਸਭ ਤੋਂ ਜ਼ਰੂਰੀ ਹਿੱਸਾ ਹੈ



ਭਾਰਤੀ ਰਸੋਈ ਵਿੱਚ ਦੁੱਧ ਦਾ ਆਪਣਾ ਹੀ ਇੱਕ ਮਹੱਤਵ ਹੈ



ਹੱਦ ਤੋਂ ਵੱਧ ਦੁੱਧ ਪੀਣਾ ਤੁਹਾਡੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ



ਇਸ ਦੇ ਨਾਲ ਹੀ ਕਈ ਸਾਰੀਆਂ ਪਰੇਸ਼ਾਨੀਆਂ ਵੀ ਹੋ ਸਕਦੀਆਂ ਹਨ



ਅਜਿਹੇ ਵਿੱਚ ਕੀ ਤੁਹਾਨੂੰ ਦੁੱਧ ਡਾਈਟ ‘ਚੋਂ ਪੂਰੀ ਤਰ੍ਹਾਂ ਹਟਾ ਦੇਣਾ ਚਾਹੀਦਾ ਹੈ?



ਦੁੱਧ ਛੱਡਣ ‘ਤੇ ਤੁਹਾਨੂੰ ਇਨ੍ਹਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ



ਦੁੱਧ ਨਾ ਪੀਣ ਕਰਕੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਹੋ ਸਕਦੀ ਹੈ



ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ



ਸਕਿਨ ਸਬੰਧੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ