ਕਈ ਲੋਕਾਂ ਨੂੰ ਜ਼ਿਆਦਾ ਚਾਹ ਪੀਣ ਦੀ ਆਦਤ ਹੁੰਦੀ ਹੈ ਜੇਕਰ ਚਾਹ ਨਾ ਮਿਲੇ ਤਾਂ ਸਿਰ ਵਿੱਚ ਦਰਦ ਹੋਣ ਲੱਗ ਜਾਂਦਾ ਹੈ ਜੇਕਰ ਚਾਹ ਦੇ ਸ਼ੌਕੀਨ ਇਸ ਤੋਂ ਦੂਰੀ ਨਾ ਬਣਾਉਣ ਤਾਂ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਬਲੋਟਿੰਗ ਦੀ ਸਮੱਸਿਆ ਹੋ ਸਕਦੀ ਹੈ ਤੁਹਾਡੀਆਂ ਅੰਤੜੀਆਂ ਵੀ ਖਰਾਬ ਹੋ ਸਕਦੀਆਂ ਹਨ ਨੀਂਦ ਘੱਟ ਆਉਣ ਦੀ ਸਮੱਸਿਆ ਹੋ ਸਕਦੀ ਹੈ ਤੁਹਾਡਾ ਸਟ੍ਰੈਸ ਲੈਵਲ ਵੱਧ ਸਕਦਾ ਹੈ ਸਕਿਨ ਪ੍ਰੋਬਲਮ ਵੱਧ ਸਕਦੀ ਹੈ ਬਾਡੀ ਹਾਈਡ੍ਰੇਟ ਹੋ ਸਕਦੀ ਹੈ ਤੁਹਾਨੂੰ ਘਬਰਾਹਟ ਹੋ ਸਕਦੀ ਹੈ