ਪੇਟ ਦਾ ਖਿਆਲ ਰੱਖਣਾ ਹਮੇਸ਼ਾ ਜ਼ਰੂਰੀ ਹੁੰਦਾ ਹੈ। ਪਰ ਗਰਮੀਆਂ ਵਿੱਚ ਥੋੜਾ ਹੋਰ ਧਿਆਨ ਰੱਖਣਾ ਪੈਂਦਾ ਹੈ। ਕਿਉਂਕਿ ਗਰਮੀ ਵਧਣ ਦੇ ਨਾਲ ਹੀ ਪੇਟ ਨਾਲ ਜੁੜੀਆਂ ਬਿਮਾਰੀਆਂ ਵੀ ਵਧਣ ਲੱਗਦੀਆਂ ਹਨ।