ਔਰਤਾਂ ਨੂੰ ਪੀਰੀਅਡਸ ਆਉਣਾ ਨੈਚੂਰਲ ਪ੍ਰਕਿਰਿਆ ਹੈ



ਸਾਰੀਆਂ ਔਰਤਾਂ ਨੂੰ ਸਮੇਂ ਤੇ ਪੀਰੀਅਡਸ ਆਉਂਦੇ ਹਨ



ਕੁਝ ਔਰਤਾਂ ਨੂੰ 10 ਦਿਨ ਜਾਂ ਪੂਰੇ 1 ਮਹੀਨੇ ਤੱਕ ਪੀਰੀਅਡਸ ਨਹੀਂ ਆਉਂਦੇ ਹਨ



ਖਾਣ-ਪੀਣ ਜਾਂ ਸਰੀਰ ਵਿੱਚ ਕੁਝ ਗੜਬੜੀ ਕਰਕੇ ਅਜਿਹਾ ਹੁੰਦਾ ਹੈ



ਇਸ ਵਿੱਚ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ



ਤੁਸੀਂ ਆਪਣੇ ਪੀਰੀਅਡਸ ਦੀ ਟਾਈਮਿੰਗ ਨੂੰ ਇਦਾਂ ਸੈਟ ਕਰ ਸਕਦੇ ਹੋ



ਰਾਤ ਨੂੰ ਦੁੱਧ ਵਿੱਚ ਇੱਕ ਚਮਚ ਹਲਦੀ ਮਿਲਾ ਕੇ ਪੀਓ



ਇੱਕ ਗਲਾਸ ਦੁੱਧ ਵਿੱਚ ਅੱਧਾ ਚਮਚ ਦਾਲਚੀਨੀ ਮਿਲਾ ਕੇ ਪੀਓ



ਇੱਕ ਗਲਾਸ ਪਾਣੀ ਵਿੱਚ 2 ਚਮਚ ਸੌਂਫ ਲੈ ਕੇ ਰਾਤ ਨੂੰ ਭਿਓ ਕੇ ਰੱਖ ਦਿਓ



ਸਵੇਰੇ ਪਾਣੀ ਛਾਣ ਕੇ ਪੀਣ ਨਾਲ ਤੁਹਾਨੂੰ ਫਾਇਦਾ ਹੋਵੇਗਾ