ਭਾਰਤ ਦੇ ਵਿੱਚ ਤੁਹਾਨੂੰ ਲਗਭਗ ਹਰ ਘਰ ਦੀ ਰਸੋਈ ਵਿੱਚ ਹਲਦੀ ਜ਼ਰੂਰ ਮਿਲ ਜਾਵੇਗੀ। ਕਿਉਂਕਿ ਹਲਦੀ ਭਾਰਤ ਦੀ ਹਰ ਰਸੋਈ ਦੇ ਵਿੱਚ ਵਰਤੀ ਜਾਂਦੀ ਹੈ। ਕਿਉਂਕਿ ਆਯੁਰਵੇਦ ਵਿੱਚ ਹਲਦੀ ਦੇ ਗੁਣਾਂ ਨੂੰ ਖਾਸ ਦੱਸਿਆ ਹੈ।