ਨਾਰੀਅਲ ਦਾ ਤੇਲ ਸਕਿਨ ਅਤੇ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਪਰ ਕੁਝ ਸਥਿਤੀਆਂ ਵਿੱਚ ਨਾਰੀਅਲ ਦੇ ਤੇਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ ਪਿੰਪਲਸ ਦੇ ਉੱਤੇ ਨਾਰੀਅਲ ਦਾ ਤੇਲ ਨਹੀਂ ਲਾਉਣਾ ਚਾਹੀਦਾ ਹੈ ਓਇਲੀ ਸਕਿਨ ਵਾਲੇ ਲੋਕਾਂ ਨੂੰ ਨਾਰੀਅਲ ਤੇਲ ਨਹੀਂ ਲਾਉਣਾ ਚਾਹੀਦਾ ਹੈ ਗਰਮੀਆਂ ਦੇ ਮੌਸਮ ਵਿੱਚ ਨਾਰੀਅਲ ਦੇ ਤੇਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ ਰਾਤ ਨੂੰ ਨਾ ਲਾਓ ਨਾਰੀਅਲ ਦਾ ਤੇਲ ਜਿਨ੍ਹਾਂ ਔਰਤਾਂ ਦੇ ਚਿਹਰੇ ‘ਤੇ ਜ਼ਿਆਦਾ ਵਾਲ ਹਨ ਉਨ੍ਹਾਂ ਨੂੰ ਨਾਰੀਅਲ ਦਾ ਤੇਲ ਨਹੀਂ ਲਾਉਣਾ ਚਾਹੀਦਾ ਹੈ ਸਕਿਨ ਐਲਰਜੀ ਵਿੱਚ ਵੀ ਨਹੀਂ ਲਾਉਣਾ ਚਾਹੀਦਾ ਹੈ