ਦੇਸ਼ ਹੀ ਨਹੀਂ ਦੁਨੀਆ ਵਿੱਚ ਚਾਹ ਦੇ ਦੀਵਾਨੇ ਦੇਖਣ ਨੂੰ ਮਿਲਦੇ ਹਨ ਬਿਨਾਂ ਚਾਹ ਤੋਂ ਲੋਕਾਂ ਦੀ ਅੱਖ ਤੱਕ ਨਹੀਂ ਖੁਲ੍ਹਦੀ ਕਈ ਲੋਕ ਦਿਨ ਵਿੱਚ 8 ਤੋਂ 10 ਵਾਰ ਚਾਹ ਪੀਂਦੇ ਹਨ ਡਾਕਟਰ ਜ਼ਿਆਦਾ ਚੀਹ ਪੀਣਾ ਨੁਕਸਾਨਦਾਇਕ ਦੱਸਦੇ ਹਨ ਚਾਹ ਤੋਂ ਬਾਅਦ ਪਾਣੀ ਪੀਣਾ ਬਹੁਤ ਖਤਰਨਾਕ ਹੈ ਇਹ ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਦੰਦਾਂ ਦੀ ਪਰਤ ਇਨੈਮਲ ਨੂੰ ਹੁੰਦਾ ਨੁਕਸਾਨ ਹੋ ਸਕਦੀ ਅਲਸਰ ਦੀ ਪਰੇਸ਼ਾਨੀ ਨੱਕ ਤੋਂ ਹੋ ਸਕਦੀ ਬਲੀਡਿੰਗ ਗਲੇ ਵਿੱਚ ਖਰਾਸ਼ ਤੇ ਜ਼ੁਕਾਮ ਹੋ ਸਕਦਾ ਹੈ