ਇਲਾਇਚੀ ਆਪਣੀ ਖੁਸ਼ਬੂ ਅਤੇ ਸੁਆਦ ਦੇ ਲਈ ਜਾਣੀ ਜਾਂਦੀ ਹੈ



ਇਲਾਇਚੀ ਵਿੱਚ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ



ਸਿਰਫ ਇਲਾਇਚੀ ਹੀ ਨਹੀਂ ਇਸ ਦਾ ਛਿਲਕਾ ਵੀ ਬਹੁਤ ਕੰਮ ਦਾ ਹੁੰਦਾ ਹੈ



ਇਸ ਛਿਲਕੇ ਨੂੰ ਤੁਸੀਂ ਕਈ ਤਰੀਕੇ ਨਾਲ ਕੰਮ ਵਿੱਚ ਲਿਆ ਸਕਦੇ ਹਨ



ਇਸ ਦੇ ਨਾਲ ਹਿੰਗ, ਧਨੀਆ, ਕਾਲਾ ਨਮਕ, ਅਜਵਾਈਨ ਮਿਲਾ ਕੇ ਖਾ ਸਕਦੇ ਹਾਂ



ਇਸ ਨਾਲ ਪਾਚਨ ਕਿਰਿਆ ਸਹੀ ਰਹਿੰਦੀ ਹੈ, ਪੇਟ ਦੀ ਸਾਰੀ ਦਿੱਕਤ ਦੂਰ ਹੋ ਜਾਂਦੀ ਹੈ



ਜੀ ਮਚਲਾਉਣ ਦੀ ਸਮੱਸਿਆ ਵਿੱਚ ਫਾਇਦੇਮੰਦ ਹੁੰਦੀ ਹੈ



ਜਾਵਿਤਰੀ ਚੂਰਣ ਦੇ ਨਾਲ ਇਸ ਦੇ ਛਿਲਕੇ ਅਤੇ ਮਿਸ਼ਰੀ ਮਿਲਾ ਕੇ ਖਾ ਸਕਦੇ ਹਾਂ



ਇਸ ਨਾਲ ਜੀ ਮਚਲਾਉਣ ਦੀ ਸਮੱਸਿਆ ਦੂਰ ਹੋਵੇਗੀ



ਕੋਈ ਐਲਰਜੀ ਹੋਵੇ ਤਾਂ ਡਾਕਟਰ ਦੀ ਸਲਾਹ ਤੋਂ ਬਿਨਾਂ ਇਸ ਦੀ ਵਰਤੋਂ ਨਾ ਕਰੋ