ਸਿਗਰਟ-ਬੀੜੀ ਪੀਣ ਤਾਂ ਛੱਡੋ, ਅਜਿਹੇ ਲੋਕਾਂ ਦੇ ਨੇੜੇ ਰਹਿਣਾ ਵੀ ਖਤਰਨਾਕ ਹੈ। ਸਿਗਰਟਨੋਸ਼ੀ ਕਰਨ ਵਾਲਿਆਂ ਦੇ ਆਸ-ਪਾਸ ਰਹਿਣਾ ਮੌਤ ਨੂੰ ਸੱਦਾ ਹੋ ਸਕਦਾ ਹੈ।