ਜੇਲ੍ਹ 'ਚ ਰਹੇ ਚੁੱਕੇ ਸਤੇਂਦਰ ਜੈਨ ਨੂੰ 6 ਜੂਨ ਨੂੰ ਹਾਜ਼ਰ ਹੋਣ ਲਈ ਕਿਹਾ ਗਿਆ ਹੈ, ਜਦਕਿ ਮਨੀਸ਼ ਸਿਸੋਦੀਆ ਨੂੰ 9 ਜੂਨ ਨੂੰ ਰਿਪੋਰਟ ਕਰਨ ਲਈ ਆਖਿਆ ਗਿਆ ਹੈ।

ACB ਅਧਿਕਾਰੀਆਂ ਅਨੁਸਾਰ, ਕਲਾਸਾਂ ਨੂੰ 1200 ਰੁਪਏ ਪ੍ਰਤੀ ਵਰਗ ਫੁੱਟ ਦੀ ਦਰ 'ਤੇ ਬਣਾਇਆ ਜਾਣਾ ਸੀ, ਪਰ ਲਾਗਤ ਲਗਭਗ 2,292 ਰੁਪਏ ਪ੍ਰਤੀ ਵਰਗ ਫੁੱਟ ਤੱਕ ਪਹੁੰਚ ਗਈ।