ਹਿਸਾਰ ਦੇ ਘੋੜਾ ਫਾਰਮ ਰੋਡ 'ਤੇ ਨਿਊ ਅਗਰਸੇਨ ਕਲੋਨੀ ਦੀ ਰਹਿਣ ਵਾਲੀ YouTuber ਅਤੇ ਜੋਤੀ ਮਲਹੋਤਰਾ ਨੂੰ ਪਾਕਿਸਤਾਨੀ ਜਾਸੂਸ ਹੋਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।